Session 15

Today we discuss the idea that our behaviour can be influenced by ‘social nudges’ – small changes in our environment. Learn the useful vocabulary and grammar you need to join the conversation!
ਅੱਜ ਦੇ ਐਪੀਸੋਡ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਛੋਟੀ ਜਿਹੀ ਪਹਿਲਕਦਮੀ ਵੱਡੀ ਸਮਾਜਿਕ ਤਬਦੀਲੀ ਲਿਆ ਸਕਦੀ ਹੈ। ਇਸ ਕਿਸਮ ਦੀ ਗੱਲਬਾਤ ਦਾ ਹਿੱਸਾ ਬਣਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਸਿੱਖੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ।

 

Sessions in this unit

Session 15 score

0 / 4

  • 0 / 4
    Activity 1

Activity 1

Social nudges

Today we discuss the idea that our behaviour can be influenced by ‘social nudges’ – small changes in our environment.
ਅੱਜ ਦੇ ਐਪੀਸੋਡ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਸਾਡਾ ਵਿਵਹਾਰ ਸਮਾਜਿਕ ਬਦਲਾਅ ਨੂੰ ਪ੍ਰਭਾਵਿਤ ਕਰਦਾ ਹੈ।

Quiz
A recording of a young girl’s voice has reduced accidents on the London underground. Which amount describes the approximate reduction in the number of accidents?

- A third (1/3)
- A half (1/2)
- Two-thirds (2/3)

Listen to find out!

Listen to the audio and take the quiz.

Show transcript Hide transcript

ਰਾਜਵੀਰ
Hello and welcome to English Together। ਇਸ ਸ਼ੋਅ ਵਿੱਚ ਅਸੀਂ ਤੁਹਾਨੂੰ ਅਲੱਗ ਅਲੱਗ ਵਿਸ਼ਿਆਂ ਉੱਤੇ ਵਿਚਾਰ ਚਰਚਾ ਕਰਨ ਲਈ ਲੋੜੀਂਦੀ ਇੰਗਲਿਸ਼ ਭਾਸ਼ਾ ਬਾਰੇ ਦੱਸਦੇ ਹਾਂ। ਮੈਂ ਰਾਜਵੀਰ ਅਤੇ ਮੇਰੇ ਨਾਲ ਹਨ...

Tom
Hello to our listeners! I’m Tom, thanks for joining us again on English Together!

Sian
Hi everyone, I’m Sian and today we’re going to be talking about ‘social nudges’!

ਰਾਜਵੀਰ
That’s right! ‘A nudge’ ਜਿਸਨੂੰ ਅਸੀਂ ਕਹਿੰਦੇ ਹਾਂ ਕੂਹਣੀ ਮਾਰਨਾ, ਮਤਲਬ ਧਿਆਨ ਖਿੱਚਣ ਲਈ ਹਲਕਾ ਜਿਹਾ ਧੱਕਾ ਦੇਣਾ। ਅਤੇ ਸਮਾਜਿਕ ਧੱਕੇ ‘social nudge’ ਦਾ ਸਿਧਾਂਤ ਹੈ ਕਿ ਅਸੀਂ ਸਮਾਜਿਕ ਵਾਤਾਵਰਣ ਵਿੱਚ ਥੋੜ੍ਹੀ ਜਿਹੀ ਤਬਦੀਲੀ ਲਿਆ ਕੇ ਲੋਕਾਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦੇ ਹਾਂ।

Sian
Ah yes, there’s a famous book about this, right?

Tom
Right! And I think the author, Richard Thaler, won the Nobel prize for Economics.

ਰਾਜਵੀਰ
ਅੱਜ ਦਾ ਕਲਿੱਪ BBC World Service ਦੇ ਪ੍ਰੋਗਰਾਮ Worldhacks ਵਿੱਚੋਂ ਹੈ। ਇਸ ਵਿੱਚ ਇੱਕ ਛੋਟੀ ਬੱਚੀ ਦੀ ਰਿਕਾਰਡਿਡ ਆਵਾਜ਼ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਜੋ ਕਿ ਲੰਦਨ ਦੇ ਅੰਡਰ-ਗਰਾਊਂਡ ਸਟੇਸ਼ਨ ਵਿੱਚ ਵਾਰ ਵਾਰ ਸੁਣਾਈ ਜਾਂਦੀ ਹੈ ਇਹ ਆਵਾਜ਼ ਲੋਕਾਂ ਨੂੰ ਕੋਈ ਕੰਮ ਕਰਨ ਦੀ ਯਾਦ ਦਿਵਾਉਂਦੀ ਹੈ। ਚਲੋ ਸੁਣੀਏ ਕੀ ਹੈ ਉਹ ਕੰਮ।

News insert
Megan
Hello everybody and please listen up.

Harriet Noble
This is a social nudge in action.

Megan
Take care on the escalators. Hold on to the handrail and your luggage.

Passenger
Get your attention straight away, and think 'oh, what's going on?'

Harriet Noble
Nudges are all about small tweaks to our environment, designed to provoke us into making different, better choices.

Dougal Shaw
The desired outcome of this particular nudge is simple – get people to hold the handrail to support themselves if they lose balance, so they don't fall down and injure themselves.

Sian
That’s a great idea! The girl’s voice is the nudge that reminds them to be careful by holding the handrail on the stairs! Plus I think hearing a girl's voice will make people happier during their morning commute.

ਰਾਜਵੀਰ
‘A commute’ ਮਤਲਬ ਘਰ ਤੋਂ ਕੰਮ ਤੱਕ ਦਾ ਰੋਜ਼ ਦਾ ਸਫ਼ਰ। ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਅੱਜ ਦਾ ਪ੍ਰਸ਼ਨ ਪੁੱਛ ਲਿਆ ਜਾਵੇ, ਲੜਕੀ ਦੀ ਆਵਾਜ਼ ਸੁਣ ਕੇ ਕਿੰਨੇ ਐਕਸੀਡੈਂਟ ਹੋਣ ਤੋਂ ਬਚ ਗਏ?
a) ਤਕਰੀਬਨ ਤਿੰਨ
b) ਇੱਕ-ਅੱਧਾ ਜਾਂ ਫ਼ਿਰ
c) ਦੋ ਤਿਹਾਈ

Tom
I can't see the reduction being any more than a third, to tell you the truth.

Sian

I think it could well be C). The idea behind nudge theory is that we can make a big difference with just some small ‘tweaks’!

ਰਾਜਵੀਰ
‘A tweak’ ਮਤਲਬ ਇੱਕ ਤਬਦੀਲੀ ਬਦਲਾਅ, ਹਾਂ ਬਿਲਕੁਲ ਜੇਕਰ ਵੱਧ ਟਰੈਫ਼ਿਕ ਵਾਲੇ ਖੇਤਰਾਂ ਵਿੱਚ ਆਵਾਜਾਈ ਨਿਯਮਾਂ ਨੂੰ ਲਗਾਤਾਰ ਯਾਦ ਕਰਵਾਇਆ ਜਾਵੇ ਤਾਂ ਇੱਕ ਵੱਡੀ ਸਮਾਜਿਕ ਤਲਦੀਲੀ ਲਿਆਂਦੀ ਜਾ ਸਕਦੀ ਹੈ।

Tom
I don’t like the idea that somebody somewhere is tweaking my environment to make me do things subconsciously – I think that’s a bit strange…

ਰਾਜਵੀਰ
‘Subconsciously’ ਭਾਵ ਅਚੇਤ ਵਿੱਚ ਹੀ। But, does it matter if you notice the warning consciously or subconsciously? You’re still safer!

Tom
Listen! I want to choose what I do. I want all of my decisions to be ‘conscious’ decisions! This just sounds like ‘manipulation’ to me.

Sian
What’s ‘manipulating’ about promoting public safety?

Tom
I don’t think having our behaviour altered is safe! Also, most commuters are sensible people and I think it’s patronising to be told about public safety in this way.

ਰਾਜਵੀਰ
‘Patronising’ ਕਿਸੇ ਚੀਜ਼ ਨੂੰ ਜਤਾ ਕੇ ਕੋਈ ਕੰਮ ਕਰਨਾ, ਕਿਸੇ ਦੀ ਮਦਦ ਤਾਂ ਕਰਨਾ ਪਰ ਉਸ ਨੂੰ ਹੀਣਤਾ ਭਰਿਆ ਅਹਿਸਾਸ ਕਰਵਾਉਣਾ। Would you feel patronised by this? ਇਥੇ ਤਾਂ ਜ਼ਿਆਦਾ ਭੀੜ ਵਾਲੀਆਂ ਥਾਂਵਾਂ ਤੇ ਨਿਯਮਾਂ ਦੀ ਪਾਲਣਾ ਕਰਨ ਲਈ ਅਕਸਰ ਅਨਾਊਂਸਮੈਂਟ ਹੁੰਦੀ ਹੀ ਹੈ ਪਰ ਲੋਕ ਇਸ ਗੱਲ ਦਾ ਬੁਰਾ ਨਹੀਂ ਮੰਨਾਉਂਦੇ।

Sian
But it’s not telling you what to do! It reminds you of what you already know. The girl’s voice acts a trigger!

ਰਾਜਵੀਰ
‘A trigger’ ਮਤਲਬ ਕਿਸੇ ਕੰਮ ਨੂੰ ਸ਼ੁਰੂ ਕਰਨਾ ਜੋ ਅਗਾਊਂ ਕਿਸੇ ਹੋਰ ਚੰਗੀ ਗਤੀਵਿਧੀ ਹੋਣ ਦੀ ਵਜ੍ਹਾ ਬਣੇ। So the voice triggers their existing knowledge of safety… That’s a useful reminder!

Sian
Exactly!

ਰਾਜਵੀਰ
Well, ਇਸ ਤਰ੍ਹਾਂ ਲੱਗ ਰਿਹਾ ਕਿ ਇਹ nudges ਕੰਮ ਕਰ ਰਹੇ ਹਨ। ਅੱਜ ਦੇ ਪ੍ਰਸ਼ਨ ਦਾ ਜੁਆਬ ਵੀ ਦੱਸ ਦੇਈਏ। ਛੋਟੀ ਬੱਚੀ ਦੀ ਆਵਾਜ਼ ਨੇ ਤਕਰੀਬਨ ਦੋ ਤਿਹਾਈ ਐਕਸੀਡੈਂਟ ਹੋਣ ਤੋਂ ਬਚਾਏ।

Tom
Wow! That’s quite a lot.

Sian
You see?! What do you think about that?

Tom
Well, obviously I think it’s good there are fewer accidents on the London Underground. However, I do find it very worrying that people’s behaviour can be manipulated by these tweaks and triggers, like the young girl’s voice! People are so gullible!

ਰਾਜਵੀਰ
‘Gullible’ ਮਤਲਬ ਭੋਲਾ ਜਾਂ ਫ਼ਿਰ ਲਾਈਲੱਗ। Why do you think everyone is gullible, Tom?
Tom
Well, we just heard how easy it is to influence behaviour! What if someone tries to influence our behaviour in a negative way?!

Sian
What? Who would want to do that?

Tom
I think it’s gullible of you to assume everyone in the world is nice, Sian. Not everyone is as nice as I am!

Sian
Ha! Of course.

ਰਾਜਵੀਰ
ਟੌਮ ਮੈਨੂੰ ਨਹੀਂ ਲੱਗਦਾ ਮੈਂ ਅੱਜ ਤੁਹਾਨੂੰ ਅੱਜ ‘positive’ ਸਕਾਰਾਤਮਕ ਕਹਾਂਗੀ। OK, we’re out of time so let’s examine today’s vocabulary; ‘subconsciously’, ਅਚੇਤ ਰੂਪ ਵਿੱਚ, ‘gullible’ ਮਤਲਬ ਲਾਈਲੱਗ ਜਾਂ ਭੋਲਾ, ‘tweak’, ਤਬਦੀਲੀ, ‘manipulation’ ਚੀਜ਼ਾਂ ਨੂੰ ਆਪਣੀ ਲੋੜ ਅਨੁਸਾਰ ਬਦਲਣਾ, ‘trigger’ ਕਿਸੇ ਚੀਜ਼ ਦੀ ਸ਼ੁਰੂਆਤ ਕਰਨਾ ਜੋ ਅਗਾਊਂ ਹੋਰ ਚੀਜ਼ਾਂ ਨੂੰ ਰਾਹ ਦੇਵੇ, ‘nudge’ ਕੋਈ ਕੰਮ ਸ਼ੁਰੂ ਕਰਨ ਲਈ ਟੁੰਬਣਾ, ਜਾਂ ਹਲੂਣਾ ਦੇਣਾ ‘commute’ ਤਲਦੀਲੀ ਅਤੇ ‘patronising’ ਕਿਸੇ ਨੂੰ ਜਤਾ ਕੇ ਕੋਈ ਕੰਮ ਕਰਨਾ, ਕਿਸੇ ਦੀ ਮਦਦ ਕਰਨਾ ਪਰ ਨਾਲ ਹੀ ਉਸ ਨੂੰ ਹੀਣਤਾ ਭਰਿਆ ਅਹਿਸਾਸ ਵੀ ਕਰਵਾਉਣਾ।. ਚਲੋ ਇਸ ਦੇ ਨਾਲ ਹੀ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ।
Thanks for joining us and see you next week for more English Together! Bye!

 

Language

conscious (adjective)

If we are conscious we are aware of our environment, while thinking clearly and rationally. There are many forms in the script.

After two years of unhappiness I made a conscious decision to quit my job and change my life.

We use subconscious in relation to the parts of our mind we are not aware of. It commonly appears as an adverb, subconsciously, which implies that we are being influenced by parts of our mind which we cannot control.

Advertising can influence you subconsciously; you start to desire products that you didn’t want before!

tweak
Tweak is a verb which describes the process of making small changes. It can also be used as a noun to describe these changes.


My essay is nearly finished! I just need to tweak some small details.

Thanks for showing me how to fix my laptop. I made some tweaks and it’s working well now!

trigger
To trigger means ‘to cause something to begin’.

Protests in the country triggered a new election.

We can also use the noun form, which describes such causes.

The protests were a trigger. The people demanded action immediately afterwards!

Social nudges

4 Questions

Choose the correct answer.
ਸਹੀ ਜੁਆਬ ਚੁਣੋ।

Congratulations you completed the Quiz
Excellent! Great job! Bad luck! You scored:
x / y

Join us for our next episode of English Together when we will learn more useful language and practise your listening skills.
English Together ਦੀ ਅਗਲੀ ਕੜੀ ਵਿੱਚ ਸਾਡੇ ਨਾਲ ਜੁੜੋ , ਜਿਥੇ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।

Session Vocabulary

  • nudge
    ਹਲੂਣਾ

    commute
    ਰੋਜ਼ਾਨਾ ਕੀਤਾ ਜਾਣ ਵਾਲਾ ਸਫ਼ਰ

    subconsciously
    ਅਵਚੇਤਨ ਅਵਸਥਾ

    tweak
    ਤਬਦੀਲੀ,ਬਦਲਾਅ

    trigger
    ਕਿਸੇ ਕੰਮ ਦੀ ਸ਼ੁਰੂਆਤ ਕਰਨਾ

    manipulation
    ਆਪਣੇ ਸੁਆਰਥ ਅਨੁਸਾਰ ਚੀਜ਼ਾਂ ਵਿੱਚ ਫੇਰ-ਬਦਲ ਕਰਨਾ

    patronising
    ਕਿਸੇ ਨੂੰ ਜਤਾ ਕੇ ਕੋਈ ਕੰਮ ਕਰਨਾ

    gullible
    ਲਾਈਲੱਗ ਜਾਂ ਭੋਲਾ