ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ: ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਦਿਓ
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ: 2019 ਦੇ ਐਵਾਰਡ ਲਈ ਪੰਜ ਸ਼ਾਰਟ ਲਿਸਟ ਕੀਤੀਆਂ ਖਿਡਾਰਨਾਂ ਦੇ ਨਾਵਾਂ ਦਾ ਐਲਾਨ। ਹੇਠਾਂ ਦਿੱਤੀ ਗਈ ਥਾਂ 'ਤੇ ਵੋਟਿੰਗ ਕੀਤੀ ਜਾ ਸਕਦੀ ਹੈ। ਇਸ ਦੇ ਲੋਡ ਹੋਣ ਤੱਕ ਕੁਝ ਸਕਿੰਟ ਉਡੀਕ ਕਰੋ। ਜੇਕਰ ਤੁਹਾਨੂੰ ਵੋਟਿੰਗ ਵਿੱਚ ਦਿੱਕਤ ਆ ਰਹੀ ਹੈ ਤਾਂ ਕਿਰਪਾ ਕਰਕੇ ਪੇਜ ਰੀਫ੍ਰੈਸ਼ ਕਰੋ ਨਹੀਂ ਤਾਂ ਕਿਸੇ ਹੋਰ ਬਰਾਊਜ਼ਰ ਜਾਂ ਡਿਵਾਈਸ 'ਤੇ ਕੋਸ਼ਿਸ਼ ਕਰੋ।